-
ਲੇਵੀਆਂ 18:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “‘ਤੂੰ ਆਪਣੀ ਭੂਆ ਨਾਲ ਸਰੀਰਕ ਸੰਬੰਧ ਨਾ ਬਣਾਈਂ। ਉਸ ਦਾ ਤੇਰੇ ਪਿਤਾ ਨਾਲ ਖ਼ੂਨ ਦਾ ਰਿਸ਼ਤਾ ਹੈ।+
13 “‘ਤੂੰ ਆਪਣੀ ਮਾਸੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਸ ਦਾ ਤੇਰੀ ਮਾਂ ਨਾਲ ਖ਼ੂਨ ਦਾ ਰਿਸ਼ਤਾ ਹੈ।
-