ਲੇਵੀਆਂ 20:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “‘ਜੇ ਕੋਈ ਆਦਮੀ ਆਪਣੀ ਪਤਨੀ ਤੋਂ ਇਲਾਵਾ ਆਪਣੀ ਸੱਸ ਨਾਲ ਵੀ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਇਹ ਸ਼ਰਮਨਾਕ ਕੰਮ* ਹੈ।+ ਉਸ ਨੂੰ ਅਤੇ ਦੋਵੇਂ ਔਰਤਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਾਂਕਿ ਤੁਹਾਡੇ ਵਿਚ ਇਹ ਸ਼ਰਮਨਾਕ ਕੰਮ ਨਾ ਹੁੰਦਾ ਰਹੇ।+
14 “‘ਜੇ ਕੋਈ ਆਦਮੀ ਆਪਣੀ ਪਤਨੀ ਤੋਂ ਇਲਾਵਾ ਆਪਣੀ ਸੱਸ ਨਾਲ ਵੀ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਇਹ ਸ਼ਰਮਨਾਕ ਕੰਮ* ਹੈ।+ ਉਸ ਨੂੰ ਅਤੇ ਦੋਵੇਂ ਔਰਤਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਾਂਕਿ ਤੁਹਾਡੇ ਵਿਚ ਇਹ ਸ਼ਰਮਨਾਕ ਕੰਮ ਨਾ ਹੁੰਦਾ ਰਹੇ।+