-
ਉਤਪਤ 37:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਯਾਕੂਬ ਨੇ ਆਪਣੇ ਕੱਪੜੇ ਪਾੜ ਕੇ ਆਪਣੇ ਲੱਕ ਦੁਆਲੇ ਤੱਪੜ ਬੰਨ੍ਹਿਆ ਅਤੇ ਕਈ ਦਿਨ ਆਪਣੇ ਮੁੰਡੇ ਦੀ ਮੌਤ ਦਾ ਸੋਗ ਮਨਾਉਂਦਾ ਰਿਹਾ।
-
-
ਲੇਵੀਆਂ 10:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਦੂਸਰੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਤੁਹਾਡੇ ਵਾਲ਼ ਖਿਲਰੇ ਨਾ ਰਹਿਣ ਤੇ ਨਾ ਹੀ ਤੁਸੀਂ ਆਪਣੇ ਕੱਪੜੇ ਪਾੜੋ,+ ਨਹੀਂ ਤਾਂ ਤੁਸੀਂ ਮਰ ਜਾਓਗੇ ਤੇ ਪੂਰੀ ਮੰਡਲੀ ʼਤੇ ਪਰਮੇਸ਼ੁਰ ਦਾ ਗੁੱਸਾ ਭੜਕੇਗਾ। ਤੁਹਾਡੇ ਭਰਾ, ਹਾਂ, ਇਜ਼ਰਾਈਲ ਦਾ ਪੂਰਾ ਘਰਾਣਾ ਉਨ੍ਹਾਂ ਦੋਵਾਂ ਲਈ ਰੋਵੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਅੱਗ ਨਾਲ ਸਾੜ ਕੇ ਮਾਰ ਸੁੱਟਿਆ ਹੈ।
-