-
ਕੂਚ 26:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਤੂੰ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ ਦਾ ਇਕ ਪਰਦਾ+ ਬਣਾਈਂ। ਤੂੰ ਇਸ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਈਂ।
-
-
ਕੂਚ 40:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਉਸ ਨੇ ਗਵਾਹੀ ਦਾ ਸੰਦੂਕ ਲਿਆ ਕੇ ਤੰਬੂ ਵਿਚ ਰੱਖ ਦਿੱਤਾ ਅਤੇ ਓਹਲਾ ਕਰਨ ਲਈ ਇਸ ਦੇ ਸਾਮ੍ਹਣੇ ਪਰਦਾ ਲਾ ਦਿੱਤਾ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
-