ਕੂਚ 30:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 “ਤੂੰ ਧੂਪ ਧੁਖਾਉਣ ਲਈ ਇਕ ਵੇਦੀ ਬਣਾਈਂ;+ ਤੂੰ ਇਹ ਕਿੱਕਰ ਦੀ ਲੱਕੜ ਦੀ ਬਣਾਈਂ।+ ਕੂਚ 30:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤੂੰ ਇਸ ਨੂੰ ਗਵਾਹੀ ਦੇ ਸੰਦੂਕ ਕੋਲ ਲੱਗੇ ਪਰਦੇ ਦੇ ਅੱਗੇ ਰੱਖੀਂ,+ ਹਾਂ, ਗਵਾਹੀ ਦੇ ਸੰਦੂਕ ਦੇ ਢੱਕਣ ਦੇ ਅੱਗੇ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ।+
6 ਤੂੰ ਇਸ ਨੂੰ ਗਵਾਹੀ ਦੇ ਸੰਦੂਕ ਕੋਲ ਲੱਗੇ ਪਰਦੇ ਦੇ ਅੱਗੇ ਰੱਖੀਂ,+ ਹਾਂ, ਗਵਾਹੀ ਦੇ ਸੰਦੂਕ ਦੇ ਢੱਕਣ ਦੇ ਅੱਗੇ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ।+