ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 19:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “‘ਜਦੋਂ ਤੁਸੀਂ ਆਪਣੇ ਖੇਤਾਂ ਵਿਚ ਵਾਢੀ ਕਰੋ, ਤਾਂ ਤੁਸੀਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੋਂ ਪੂਰੀ ਤਰ੍ਹਾਂ ਫ਼ਸਲ ਨਾ ਵੱਢੋ ਅਤੇ ਨਾ ਹੀ ਖੇਤਾਂ ਵਿੱਚੋਂ ਸਿੱਟੇ ਚੁਗੋ।+

  • ਬਿਵਸਥਾ ਸਾਰ 24:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਜਦੋਂ ਤੂੰ ਆਪਣੀ ਫ਼ਸਲ ਦੀ ਵਾਢੀ ਕਰਦਾ ਹੈਂ ਅਤੇ ਤੂੰ ਖੇਤ ਵਿੱਚੋਂ ਭਰੀ ਚੁੱਕਣੀ ਭੁੱਲ ਜਾਂਦਾ ਹੈ, ਤਾਂ ਤੂੰ ਉਸ ਨੂੰ ਲੈਣ ਲਈ ਵਾਪਸ ਨਾ ਜਾਈਂ। ਤੂੰ ਉਹ ਭਰੀ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ+ ਤਾਂਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਸਾਰੇ ਕੰਮਾਂ ʼਤੇ ਬਰਕਤ ਪਾਵੇ।+

  • ਰੂਥ 2:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ: “ਮੈਨੂੰ ਇਜਾਜ਼ਤ ਦੇ ਕਿ ਮੈਂ ਖੇਤਾਂ ਵਿਚ ਜਾ ਕੇ ਸਿੱਟੇ ਚੁਗਾਂ।+ ਜਿਨ੍ਹਾਂ ਵਾਢਿਆਂ ਦੀ ਮੇਰੇ ਉੱਤੇ ਕਿਰਪਾ ਹੋਵੇਗੀ, ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਸਿੱਟੇ ਚੁਗਾਂਗੀ।” ਨਾਓਮੀ ਨੇ ਉਸ ਨੂੰ ਕਿਹਾ: “ਜਾਹ ਮੇਰੀ ਧੀ।” 3 ਉਹ ਖੇਤਾਂ ਵਿਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਪਿੱਛੇ-ਪਿੱਛੇ ਸਿੱਟੇ ਚੁਗਣ ਲੱਗ ਪਈ। ਉਸ ਨੂੰ ਪਤਾ ਨਹੀਂ ਸੀ ਕਿ ਉਹ ਖੇਤ ਅਲੀਮਲਕ+ ਦੇ ਰਿਸ਼ਤੇਦਾਰ ਬੋਅਜ਼+ ਦਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ