-
ਨਹਮਯਾਹ 8:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਅਤੇ ਉਹ ਆਪਣੇ ਸਾਰੇ ਸ਼ਹਿਰਾਂ ਅਤੇ ਸਾਰੇ ਯਰੂਸ਼ਲਮ ਵਿਚ ਇਹ ਐਲਾਨ+ ਅਤੇ ਘੋਸ਼ਣਾ ਕਰਨ: “ਪਹਾੜੀ ਇਲਾਕੇ ਵਿਚ ਜਾਓ ਅਤੇ ਛੱਪਰ ਬਣਾਉਣ ਲਈ ਜ਼ੈਤੂਨ ਦੇ ਦਰਖ਼ਤਾਂ, ਚੀਲ੍ਹ ਦੇ ਦਰਖ਼ਤਾਂ, ਮਹਿੰਦੀ ਦੇ ਦਰਖ਼ਤਾਂ ਤੇ ਖਜੂਰ ਦੇ ਦਰਖ਼ਤਾਂ ਦੀਆਂ ਪੱਤਿਆਂ ਵਾਲੀਆਂ ਟਾਹਣੀਆਂ ਅਤੇ ਹੋਰਨਾਂ ਦਰਖ਼ਤਾਂ ਦੀਆਂ ਪੱਤਿਆਂ ਵਾਲੀਆਂ ਟਾਹਣੀਆਂ ਲਿਆਓ, ਠੀਕ ਜਿਵੇਂ ਲਿਖਿਆ ਹੈ।”
-