ਕੂਚ 18:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਦੋਂ ਮਸਲੇ ਖੜ੍ਹੇ ਹੋਣਗੇ, ਤਾਂ ਇਹ ਮੁਖੀ ਲੋਕਾਂ ਦਾ ਨਿਆਂ ਕਰਨ ਅਤੇ ਉਹ ਹਰ ਔਖੇ ਮਸਲੇ ਨੂੰ ਤੇਰੇ ਕੋਲ ਲਿਆਉਣ।+ ਪਰ ਛੋਟੇ-ਮੋਟੇ ਮਸਲੇ ਆਪ ਹੀ ਨਬੇੜ ਲੈਣ। ਇਸ ਤਰ੍ਹਾਂ ਕੰਮ ਵੰਡਣ ਨਾਲ ਤੇਰਾ ਬੋਝ ਹਲਕਾ ਹੋ ਜਾਵੇਗਾ।+
22 ਜਦੋਂ ਮਸਲੇ ਖੜ੍ਹੇ ਹੋਣਗੇ, ਤਾਂ ਇਹ ਮੁਖੀ ਲੋਕਾਂ ਦਾ ਨਿਆਂ ਕਰਨ ਅਤੇ ਉਹ ਹਰ ਔਖੇ ਮਸਲੇ ਨੂੰ ਤੇਰੇ ਕੋਲ ਲਿਆਉਣ।+ ਪਰ ਛੋਟੇ-ਮੋਟੇ ਮਸਲੇ ਆਪ ਹੀ ਨਬੇੜ ਲੈਣ। ਇਸ ਤਰ੍ਹਾਂ ਕੰਮ ਵੰਡਣ ਨਾਲ ਤੇਰਾ ਬੋਝ ਹਲਕਾ ਹੋ ਜਾਵੇਗਾ।+