ਲੇਵੀਆਂ 25:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਉਹ ਆਪਣੇ ਖ਼ਰੀਦਾਰ ਨਾਲ ਮਿਲ ਕੇ ਹਿਸਾਬ ਲਾਵੇ ਕਿ ਆਪਣੇ ਆਪ ਨੂੰ ਵੇਚਣ ਤੋਂ ਲੈ ਕੇ ਆਜ਼ਾਦੀ ਦੇ ਸਾਲ ਤਕ ਕਿੰਨੇ ਸਾਲ ਬਣਦੇ ਹਨ।+ ਫਿਰ ਉਨ੍ਹਾਂ ਸਾਲਾਂ ਦੀ ਮਜ਼ਦੂਰੀ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+ ਉਸ ਦੇ ਰੋਜ਼ਾਨਾ ਦੇ ਕੰਮ ਦੀ ਮਜ਼ਦੂਰੀ ਆਮ ਮਜ਼ਦੂਰ ਦੀ ਦਿਹਾੜੀ ਦੇ ਬਰਾਬਰ ਹੋਵੇਗੀ।+
50 ਉਹ ਆਪਣੇ ਖ਼ਰੀਦਾਰ ਨਾਲ ਮਿਲ ਕੇ ਹਿਸਾਬ ਲਾਵੇ ਕਿ ਆਪਣੇ ਆਪ ਨੂੰ ਵੇਚਣ ਤੋਂ ਲੈ ਕੇ ਆਜ਼ਾਦੀ ਦੇ ਸਾਲ ਤਕ ਕਿੰਨੇ ਸਾਲ ਬਣਦੇ ਹਨ।+ ਫਿਰ ਉਨ੍ਹਾਂ ਸਾਲਾਂ ਦੀ ਮਜ਼ਦੂਰੀ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+ ਉਸ ਦੇ ਰੋਜ਼ਾਨਾ ਦੇ ਕੰਮ ਦੀ ਮਜ਼ਦੂਰੀ ਆਮ ਮਜ਼ਦੂਰ ਦੀ ਦਿਹਾੜੀ ਦੇ ਬਰਾਬਰ ਹੋਵੇਗੀ।+