ਗਿਣਤੀ 35:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਨੂੰ ਕਹਿ ਕਿ ਉਨ੍ਹਾਂ ਨੂੰ ਵਿਰਾਸਤ ਵਿਚ ਜੋ ਸ਼ਹਿਰ ਮਿਲਣਗੇ, ਉਹ ਉਨ੍ਹਾਂ ਵਿੱਚੋਂ ਲੇਵੀਆਂ ਨੂੰ ਵੱਸਣ ਲਈ ਕੁਝ ਸ਼ਹਿਰ ਦੇਣ।+ ਨਾਲੇ ਉਹ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਵੀ ਦੇਣ।+ ਗਿਣਤੀ 35:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਮਿਲੇ ਸ਼ਹਿਰਾਂ ਵਿੱਚੋਂ ਤੁਸੀਂ ਉਨ੍ਹਾਂ ਨੂੰ ਸ਼ਹਿਰ ਦਿਓਗੇ।+ ਤੁਸੀਂ ਵੱਡੇ ਸਮੂਹਾਂ ਤੋਂ ਜ਼ਿਆਦਾ ਅਤੇ ਛੋਟੇ ਸਮੂਹਾਂ ਤੋਂ ਘੱਟ ਸ਼ਹਿਰ ਲੈਣੇ।+ ਹਰ ਸਮੂਹ ਨੂੰ ਜਿੰਨੀ ਵਿਰਾਸਤ ਮਿਲੇਗੀ, ਉਸ ਮੁਤਾਬਕ ਉਹ ਆਪਣੇ ਸ਼ਹਿਰਾਂ ਵਿੱਚੋਂ ਕੁਝ ਲੇਵੀਆਂ ਨੂੰ ਦੇਵੇਗਾ।”
2 “ਇਜ਼ਰਾਈਲੀਆਂ ਨੂੰ ਕਹਿ ਕਿ ਉਨ੍ਹਾਂ ਨੂੰ ਵਿਰਾਸਤ ਵਿਚ ਜੋ ਸ਼ਹਿਰ ਮਿਲਣਗੇ, ਉਹ ਉਨ੍ਹਾਂ ਵਿੱਚੋਂ ਲੇਵੀਆਂ ਨੂੰ ਵੱਸਣ ਲਈ ਕੁਝ ਸ਼ਹਿਰ ਦੇਣ।+ ਨਾਲੇ ਉਹ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਵੀ ਦੇਣ।+
8 ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਮਿਲੇ ਸ਼ਹਿਰਾਂ ਵਿੱਚੋਂ ਤੁਸੀਂ ਉਨ੍ਹਾਂ ਨੂੰ ਸ਼ਹਿਰ ਦਿਓਗੇ।+ ਤੁਸੀਂ ਵੱਡੇ ਸਮੂਹਾਂ ਤੋਂ ਜ਼ਿਆਦਾ ਅਤੇ ਛੋਟੇ ਸਮੂਹਾਂ ਤੋਂ ਘੱਟ ਸ਼ਹਿਰ ਲੈਣੇ।+ ਹਰ ਸਮੂਹ ਨੂੰ ਜਿੰਨੀ ਵਿਰਾਸਤ ਮਿਲੇਗੀ, ਉਸ ਮੁਤਾਬਕ ਉਹ ਆਪਣੇ ਸ਼ਹਿਰਾਂ ਵਿੱਚੋਂ ਕੁਝ ਲੇਵੀਆਂ ਨੂੰ ਦੇਵੇਗਾ।”