ਲੇਵੀਆਂ 25:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “‘ਪਰ ਜੇ ਉਸ ਕੋਲ ਆਪਣੀ ਜ਼ਮੀਨ-ਜਾਇਦਾਦ ਵਾਪਸ ਖ਼ਰੀਦਣ ਲਈ ਪੈਸੇ ਨਹੀਂ ਹਨ, ਤਾਂ ਇਹ ਆਜ਼ਾਦੀ ਦੇ ਸਾਲ ਤਕ ਖ਼ਰੀਦਾਰ ਕੋਲ ਰਹੇਗੀ;+ ਆਜ਼ਾਦੀ ਦੇ ਸਾਲ ਵਿਚ ਉਹ ਜ਼ਮੀਨ-ਜਾਇਦਾਦ ਉਸ ਦੇ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗੀ।+
28 “‘ਪਰ ਜੇ ਉਸ ਕੋਲ ਆਪਣੀ ਜ਼ਮੀਨ-ਜਾਇਦਾਦ ਵਾਪਸ ਖ਼ਰੀਦਣ ਲਈ ਪੈਸੇ ਨਹੀਂ ਹਨ, ਤਾਂ ਇਹ ਆਜ਼ਾਦੀ ਦੇ ਸਾਲ ਤਕ ਖ਼ਰੀਦਾਰ ਕੋਲ ਰਹੇਗੀ;+ ਆਜ਼ਾਦੀ ਦੇ ਸਾਲ ਵਿਚ ਉਹ ਜ਼ਮੀਨ-ਜਾਇਦਾਦ ਉਸ ਦੇ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗੀ।+