ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 22:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 “ਜੇ ਤੂੰ ਮੇਰੇ ਲੋਕਾਂ ਵਿੱਚੋਂ ਕਿਸੇ ਗ਼ਰੀਬ* ਨੂੰ ਪੈਸੇ ਉਧਾਰ ਦਿੰਦਾ ਹੈਂ, ਤਾਂ ਤੂੰ ਉਸ ਨਾਲ ਕਿਸੇ ਸ਼ਾਹੂਕਾਰ ਵਾਂਗ ਪੇਸ਼ ਨਾ ਆਈਂ। ਤੂੰ ਉਸ ਤੋਂ ਵਿਆਜ ਨਾ ਲਵੀਂ।+

  • ਬਿਵਸਥਾ ਸਾਰ 23:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਤੁਸੀਂ ਆਪਣੇ ਭਰਾ ਨੂੰ ਕੋਈ ਵੀ ਚੀਜ਼ ਵਿਆਜ ʼਤੇ ਨਾ ਦਿਓ:+ ਨਾ ਪੈਸੇ, ਨਾ ਖਾਣ-ਪੀਣ ਦੀਆਂ ਚੀਜ਼ਾਂ ਅਤੇ ਨਾ ਹੀ ਕੋਈ ਹੋਰ ਚੀਜ਼ ਜਿਸ ʼਤੇ ਵਿਆਜ ਲਿਆ ਜਾ ਸਕਦਾ ਹੈ।

  • ਜ਼ਬੂਰ 15:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਉਹ ਵਿਆਜ ʼਤੇ ਪੈਸੇ ਉਧਾਰ ਨਹੀਂ ਦਿੰਦਾ+

      ਅਤੇ ਉਹ ਬੇਕਸੂਰ ਨੂੰ ਫਸਾਉਣ ਲਈ ਰਿਸ਼ਵਤ ਨਹੀਂ ਲੈਂਦਾ।+

      ਅਜਿਹੇ ਇਨਸਾਨ ਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।*+

  • ਕਹਾਉਤਾਂ 28:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਜਿਹੜਾ ਵਿਆਜ ਅਤੇ ਮੁਨਾਫ਼ੇ ਨਾਲ ਆਪਣੀ ਧਨ-ਦੌਲਤ ਵਧਾਉਂਦਾ ਹੈ,+

      ਉਹ ਗ਼ਰੀਬ ʼਤੇ ਦਇਆ ਕਰਨ ਵਾਲੇ ਲਈ ਇਸ ਨੂੰ ਇਕੱਠਾ ਕਰਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ