-
ਬਿਵਸਥਾ ਸਾਰ 11:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਜੇ ਤੂੰ ਲਗਨ ਨਾਲ ਮੇਰੇ ਹੁਕਮਾਂ ਦੀ ਪਾਲਣਾ ਕਰੇਂਗਾ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੇਂਗਾ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਭਗਤੀ ਕਰੇਂਗਾ,+ 14 ਤਾਂ ਪਰਮੇਸ਼ੁਰ* ਤੇਰੇ ਦੇਸ਼ ਉੱਤੇ ਪਤਝੜ ਅਤੇ ਬਸੰਤ ਰੁੱਤ ਵਿਚ ਮਿਥੇ ਸਮੇਂ ਤੇ ਮੀਂਹ ਵਰ੍ਹਾਵੇਗਾ ਜਿਸ ਕਰਕੇ ਤੈਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਮਿਲੇਗਾ।+ 15 ਉਹ ਤੇਰੇ ਪਸ਼ੂਆਂ ਲਈ ਮੈਦਾਨਾਂ ਵਿਚ ਘਾਹ ਉਗਾਵੇਗਾ। ਤੇਰੇ ਕੋਲ ਵੀ ਰੱਜ ਕੇ ਖਾਣ ਲਈ ਭੋਜਨ ਹੋਵੇਗਾ।+
-