ਹਿਜ਼ਕੀਏਲ 5:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਤੇਰੇ ਖ਼ਿਲਾਫ਼ ਕਾਲ਼ ਅਤੇ ਖੂੰਖਾਰ ਜੰਗਲੀ ਜਾਨਵਰ ਘੱਲਾਂਗਾ+ ਜੋ ਤੇਰੇ ਤੋਂ ਤੇਰੇ ਬੱਚੇ ਖੋਹ ਲੈਣਗੇ। ਤੇਰੇ ਵਿਚ ਹਰ ਪਾਸੇ ਮਹਾਂਮਾਰੀ ਅਤੇ ਖ਼ੂਨ-ਖ਼ਰਾਬਾ ਹੋਵੇਗਾ ਅਤੇ ਮੈਂ ਤੇਰੇ ਖ਼ਿਲਾਫ਼ ਤਲਵਾਰ ਘੱਲਾਂਗਾ।+ ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ।’”
17 ਮੈਂ ਤੇਰੇ ਖ਼ਿਲਾਫ਼ ਕਾਲ਼ ਅਤੇ ਖੂੰਖਾਰ ਜੰਗਲੀ ਜਾਨਵਰ ਘੱਲਾਂਗਾ+ ਜੋ ਤੇਰੇ ਤੋਂ ਤੇਰੇ ਬੱਚੇ ਖੋਹ ਲੈਣਗੇ। ਤੇਰੇ ਵਿਚ ਹਰ ਪਾਸੇ ਮਹਾਂਮਾਰੀ ਅਤੇ ਖ਼ੂਨ-ਖ਼ਰਾਬਾ ਹੋਵੇਗਾ ਅਤੇ ਮੈਂ ਤੇਰੇ ਖ਼ਿਲਾਫ਼ ਤਲਵਾਰ ਘੱਲਾਂਗਾ।+ ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ।’”