-
ਯਹੋਸ਼ੁਆ 7:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਸ ਕਰਕੇ ਇਜ਼ਰਾਈਲੀ ਆਪਣੇ ਦੁਸ਼ਮਣਾਂ ਅੱਗੇ ਟਿਕ ਨਹੀਂ ਪਾਉਣਗੇ। ਉਹ ਆਪਣੀ ਪਿੱਠ ਦਿਖਾ ਕੇ ਆਪਣੇ ਦੁਸ਼ਮਣਾਂ ਅੱਗਿਓਂ ਭੱਜ ਜਾਣਗੇ ਕਿਉਂਕਿ ਉਹ ਨਾਸ਼ ਲਈ ਠਹਿਰਾਏ ਗਏ ਹਨ। ਮੈਂ ਹੁਣ ਤੁਹਾਡੇ ਨਾਲ ਨਹੀਂ ਹੋਵਾਂਗਾ ਜਦ ਤਕ ਤੁਸੀਂ ਆਪਣੇ ਵਿਚਕਾਰੋਂ ਉਸ ਨੂੰ ਮਿਟਾ ਨਹੀਂ ਦਿੰਦੇ ਜਿਸ ਨੂੰ ਨਾਸ਼ ਲਈ ਠਹਿਰਾਇਆ ਗਿਆ ਹੈ।+
-
-
ਯਿਰਮਿਯਾਹ 37:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਭਾਵੇਂ ਤੁਸੀਂ ਕਸਦੀਆਂ ਦੀ ਸਾਰੀ ਫ਼ੌਜ ਨੂੰ ਹਰਾ ਹੀ ਕਿਉਂ ਨਾ ਦਿਓ ਜੋ ਤੁਹਾਡੇ ਨਾਲ ਲੜ ਰਹੀ ਹੈ ਅਤੇ ਭਾਵੇਂ ਉਨ੍ਹਾਂ ਦੇ ਬਚੇ ਹੋਏ ਫ਼ੌਜੀ ਜ਼ਖ਼ਮੀ ਹੀ ਕਿਉਂ ਨਾ ਹੋਣ, ਤਾਂ ਵੀ ਉਹ ਆਪਣੇ ਤੰਬੂਆਂ ਵਿੱਚੋਂ ਉੱਠ ਖੜ੍ਹੇ ਹੋਣਗੇ ਅਤੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਣਗੇ।”’”+
-