-
ਲੇਵੀਆਂ 27:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜੇ ਉਹ ਕੋਈ ਅਸ਼ੁੱਧ ਜਾਨਵਰ+ ਦੇਣਾ ਚਾਹੁੰਦਾ ਹੈ ਜੋ ਯਹੋਵਾਹ ਨੂੰ ਭੇਟ ਚੜ੍ਹਾਏ ਜਾਣ ਦੇ ਯੋਗ ਨਹੀਂ ਹੈ, ਤਾਂ ਉਹ ਜਾਨਵਰ ਨੂੰ ਲਿਜਾ ਕੇ ਪੁਜਾਰੀ ਦੇ ਸਾਮ੍ਹਣੇ ਖੜ੍ਹਾ ਕਰੇ। 12 ਪੁਜਾਰੀ ਦੇਖੇਗਾ ਕਿ ਉਹ ਜਾਨਵਰ ਚੰਗਾ ਹੈ ਜਾਂ ਮਾੜਾ ਅਤੇ ਫਿਰ ਉਸ ਅਨੁਸਾਰ ਜਾਨਵਰ ਦੀ ਕੀਮਤ ਤੈਅ ਕਰੇਗਾ। ਪੁਜਾਰੀ ਦੁਆਰਾ ਤੈਅ ਕੀਤੀ ਕੀਮਤ ਬਦਲੀ ਨਹੀਂ ਜਾ ਸਕਦੀ।
-