-
ਲੇਵੀਆਂ 25:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਆਪਣੇ ਗੁਆਂਢੀ ਤੋਂ ਕੁਝ ਖ਼ਰੀਦਣ ਵੇਲੇ ਦੇਖੋ ਕਿ ਆਜ਼ਾਦੀ ਦੇ ਸਾਲ ਤੋਂ ਬਾਅਦ ਕਿੰਨੇ ਸਾਲ ਬੀਤ ਚੁੱਕੇ ਹਨ ਅਤੇ ਉਸ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ। ਗੁਆਂਢੀ ਤੁਹਾਨੂੰ ਕੁਝ ਵੇਚਣ ਤੋਂ ਪਹਿਲਾਂ ਦੇਖੇ ਕਿ ਆਜ਼ਾਦੀ ਦਾ ਸਾਲ ਆਉਣ ਵਿਚ ਕਿੰਨੇ ਸਾਲ ਬਾਕੀ ਰਹਿੰਦੇ ਹਨ ਜਿਨ੍ਹਾਂ ਦੌਰਾਨ ਫ਼ਸਲ ਵੱਢੀ ਜਾਵੇਗੀ। ਫਿਰ ਉਸ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+ 16 ਜੇ ਅਜੇ ਕਈ ਸਾਲ ਰਹਿੰਦੇ ਹਨ, ਤਾਂ ਉਹ ਇਸ ਦੀ ਕੀਮਤ ਵਧਾਵੇ, ਪਰ ਜੇ ਥੋੜ੍ਹੇ ਸਾਲ ਰਹਿੰਦੇ ਹਨ, ਤਾਂ ਉਹ ਇਸ ਦੀ ਕੀਮਤ ਘਟਾਵੇ ਕਿਉਂਕਿ ਉਨ੍ਹਾਂ ਸਾਲਾਂ ਦੌਰਾਨ ਜ਼ਮੀਨ ʼਤੇ ਜਿੰਨੀ ਵਾਰ ਫ਼ਸਲ ਹੋਵੇਗੀ, ਉਸ ਅਨੁਸਾਰ ਉਹ ਤੁਹਾਨੂੰ ਵੇਚ ਰਿਹਾ ਹੈ।
-