ਗਿਣਤੀ 33:47 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 47 ਫਿਰ ਉਹ ਅਲਮੋਨ-ਦਿਬਲਾਤੈਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਨਬੋ+ ਸਾਮ੍ਹਣੇ ਅਬਾਰੀਮ ਪਹਾੜਾਂ+ ਵਿਚ ਤੰਬੂ ਲਾਏ। ਬਿਵਸਥਾ ਸਾਰ 32:48, 49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਉਸੇ ਦਿਨ ਯਹੋਵਾਹ ਨੇ ਮੂਸਾ ਨੂੰ ਕਿਹਾ: 49 “ਤੂੰ ਅਬਾਰੀਮ ਪਹਾੜਾਂ ʼਤੇ ਜਾਹ+ ਜੋ ਮੋਆਬ ਦੇਸ਼ ਵਿਚ ਯਰੀਹੋ ਦੇ ਸਾਮ੍ਹਣੇ ਹਨ। ਉੱਥੇ ਨਬੋ+ ਪਹਾੜ ਉੱਪਰ ਜਾ ਕੇ ਕਨਾਨ ਦੇਸ਼ ਦੇਖ ਲੈ ਜੋ ਮੈਂ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹਾਂ।+
48 ਉਸੇ ਦਿਨ ਯਹੋਵਾਹ ਨੇ ਮੂਸਾ ਨੂੰ ਕਿਹਾ: 49 “ਤੂੰ ਅਬਾਰੀਮ ਪਹਾੜਾਂ ʼਤੇ ਜਾਹ+ ਜੋ ਮੋਆਬ ਦੇਸ਼ ਵਿਚ ਯਰੀਹੋ ਦੇ ਸਾਮ੍ਹਣੇ ਹਨ। ਉੱਥੇ ਨਬੋ+ ਪਹਾੜ ਉੱਪਰ ਜਾ ਕੇ ਕਨਾਨ ਦੇਸ਼ ਦੇਖ ਲੈ ਜੋ ਮੈਂ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹਾਂ।+