ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 8:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਹ ਰੋਜ਼ ਦੇ ਦਸਤੂਰ ਮੁਤਾਬਕ ਅਤੇ ਮੂਸਾ ਦੇ ਹੁਕਮ ਅਨੁਸਾਰ ਸਬਤ,+ ਮੱਸਿਆ*+ ਅਤੇ ਸਾਲ ਵਿਚ ਤਿੰਨ ਵਾਰ ਮਨਾਏ ਜਾਂਦੇ ਇਨ੍ਹਾਂ ਤਿਉਹਾਰਾਂ ʼਤੇ ਬਲੀਦਾਨ ਚੜ੍ਹਾਉਂਦਾ ਸੀ+​—ਬੇਖਮੀਰੀ ਰੋਟੀ ਦਾ ਤਿਉਹਾਰ,+ ਹਫ਼ਤਿਆਂ ਦਾ ਤਿਉਹਾਰ+ ਅਤੇ ਛੱਪਰਾਂ ਦਾ ਤਿਉਹਾਰ।+

  • ਨਹਮਯਾਹ 10:32, 33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਨਾਲੇ ਅਸੀਂ ਆਪਣੇ ਸਿਰ ਇਹ ਜ਼ਿੰਮੇਵਾਰੀ ਲਈ ਕਿ ਸਾਡੇ ਵਿੱਚੋਂ ਹਰੇਕ ਜਣਾ ਸਾਡੇ ਪਰਮੇਸ਼ੁਰ ਦੇ ਭਵਨ* ਦੀ ਸੇਵਾ ਲਈ ਹਰ ਸਾਲ ਇਕ-ਤਿਹਾਈ ਸ਼ੇਕੇਲ* ਦੇਵੇਗਾ+ 33 ਜੋ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ*+ ਲਈ, ਬਾਕਾਇਦਾ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ,+ ਸਬਤਾਂ ਅਤੇ ਮੱਸਿਆ* ਵੇਲੇ ਬਾਕਾਇਦਾ ਚੜ੍ਹਾਈ ਜਾਂਦੀ ਹੋਮ-ਬਲ਼ੀ+ ਅਤੇ ਠਹਿਰਾਈਆਂ ਹੋਈਆਂ ਦਾਅਵਤਾਂ ਲਈ,+ ਪਵਿੱਤਰ ਚੀਜ਼ਾਂ ਲਈ, ਇਜ਼ਰਾਈਲ ਦੇ ਪਾਪਾਂ ਦੇ ਪ੍ਰਾਸਚਿਤ ਲਈ ਚੜ੍ਹਾਈਆਂ ਜਾਂਦੀਆਂ ਪਾਪ-ਬਲ਼ੀਆਂ+ ਵਾਸਤੇ ਅਤੇ ਸਾਡੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮਾਂ ਲਈ ਹੋਵੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ