- 
	                        
            
            ਕੂਚ 29:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        38 “ਤੂੰ ਵੇਦੀ ʼਤੇ ਇਹ ਭੇਟਾਂ ਚੜ੍ਹਾਈਂ: ਰੋਜ਼ ਇਕ-ਇਕ ਸਾਲ ਦੇ ਦੋ ਭੇਡੂ।+ 
 
- 
                                        
- 
	                        
            
            ਕੂਚ 29:42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        42 ਤੁਹਾਡੀਆਂ ਪੀੜ੍ਹੀਆਂ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਹ ਹੋਮ-ਬਲ਼ੀ ਯਹੋਵਾਹ ਸਾਮ੍ਹਣੇ ਚੜ੍ਹਾਉਣ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋ ਕੇ ਤੇਰੇ ਨਾਲ ਗੱਲ ਕਰਾਂਗਾ।+ 
 
- 
                                        
- 
	                        
            
            2 ਇਤਿਹਾਸ 2:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        4 ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਉਣ ਲੱਗਾ ਹਾਂ ਤਾਂਕਿ ਇਸ ਨੂੰ ਉਸ ਵਾਸਤੇ ਪਵਿੱਤਰ ਕਰਾਂ, ਉਸ ਅੱਗੇ ਖ਼ੁਸ਼ਬੂਦਾਰ ਧੂਪ ਧੁਖਾਵਾਂ,+ ਨਾਲੇ ਬਾਕਾਇਦਾ ਰੋਟੀਆਂ ਚਿਣ ਕੇ*+ ਰੱਖਾਂ ਅਤੇ ਸਬਤ,+ ਮੱਸਿਆ*+ ਤੇ ਸਾਡੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰਾਂ ਦੇ ਮੌਕਿਆਂ ʼਤੇ+ ਸਵੇਰੇ-ਸ਼ਾਮ+ ਹੋਮ-ਬਲ਼ੀਆਂ ਚੜ੍ਹਾਵਾਂ। ਇਜ਼ਰਾਈਲ ਨੇ ਇਹ ਫ਼ਰਜ਼ ਸਦਾ ਲਈ ਨਿਭਾਉਣਾ ਹੈ। 
 
-