-
ਲੇਵੀਆਂ 22:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੁਸੀਂ ਕੋਈ ਨੁਕਸ ਵਾਲਾ ਜਾਨਵਰ ਨਾ ਚੜ੍ਹਾਓ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।
-
-
ਲੇਵੀਆਂ 22:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਬਲ਼ੀ ਦਾ ਜਾਨਵਰ ਅੰਨ੍ਹਾ ਨਾ ਹੋਵੇ ਜਾਂ ਇਸ ਦੀ ਕੋਈ ਹੱਡੀ ਨਾ ਟੁੱਟੀ ਹੋਵੇ, ਨਾ ਹੀ ਇਸ ਦੇ ਕੋਈ ਚੀਰਾ, ਮਹੁਕਾ ਜਾਂ ਫੋੜਾ ਹੋਵੇ ਅਤੇ ਨਾ ਹੀ ਇਸ ਨੂੰ ਚੰਬਲ ਹੋਈ ਹੋਵੇ; ਤੁਸੀਂ ਅਜਿਹਾ ਕੋਈ ਵੀ ਜਾਨਵਰ ਯਹੋਵਾਹ ਅੱਗੇ ਪੇਸ਼ ਨਾ ਕਰੋ ਜਾਂ ਯਹੋਵਾਹ ਲਈ ਵੇਦੀ ਉੱਤੇ ਨਾ ਚੜ੍ਹਾਓ।
-
-
ਬਿਵਸਥਾ ਸਾਰ 15:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਪਰ ਜੇ ਉਹ ਜਾਨਵਰ ਲੰਗੜਾ ਜਾਂ ਅੰਨ੍ਹਾ ਹੈ ਜਾਂ ਉਸ ਵਿਚ ਕੋਈ ਹੋਰ ਵੱਡਾ ਨੁਕਸ ਹੈ, ਤਾਂ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਸ ਦੀ ਬਲ਼ੀ ਨਾ ਚੜ੍ਹਾਇਓ।+
-