ਕੂਚ 23:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੂੰ ਵਾਢੀ ਦਾ ਤਿਉਹਾਰ* ਵੀ ਮਨਾਈਂ ਜਦ ਤੂੰ ਆਪਣੇ ਖੇਤ ਦਾ ਪਹਿਲਾ ਫਲ ਇਕੱਠਾ ਕਰੇਂਗਾ;+ ਨਾਲੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਮਨਾਈਂ ਜਦੋਂ ਤੂੰ ਆਪਣੀ ਮਿਹਨਤ ਦਾ ਫਲ ਇਕੱਠਾ ਕਰੇਂਗਾ।+
16 ਤੂੰ ਵਾਢੀ ਦਾ ਤਿਉਹਾਰ* ਵੀ ਮਨਾਈਂ ਜਦ ਤੂੰ ਆਪਣੇ ਖੇਤ ਦਾ ਪਹਿਲਾ ਫਲ ਇਕੱਠਾ ਕਰੇਂਗਾ;+ ਨਾਲੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਮਨਾਈਂ ਜਦੋਂ ਤੂੰ ਆਪਣੀ ਮਿਹਨਤ ਦਾ ਫਲ ਇਕੱਠਾ ਕਰੇਂਗਾ।+