- 
	                        
            
            ਲੇਵੀਆਂ 23:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
18 ਤੁਸੀਂ ਰੋਟੀਆਂ ਦੇ ਨਾਲ ਇਕ ਸਾਲ ਦੇ ਸੱਤ ਲੇਲੇ, ਇਕ ਵੱਛਾ ਅਤੇ ਦੋ ਭੇਡੂ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਹ ਸਾਰੇ ਜਾਨਵਰ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਨੂੰ ਹੋਮ-ਬਲ਼ੀ ਵਜੋਂ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ।
 
 -