ਗਿਣਤੀ 10:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਆਪਣੇ ਲਈ ਦੋ ਤੁਰ੍ਹੀਆਂ ਬਣਾ;+ ਤੂੰ ਇਹ ਤੁਰ੍ਹੀਆਂ ਚਾਂਦੀ ਨੂੰ ਹਥੌੜੇ ਨਾਲ ਕੁੱਟ ਕੇ ਬਣਾ। ਜਦੋਂ ਮੰਡਲੀ ਨੂੰ ਇਕੱਠਾ ਕਰਨਾ ਹੋਵੇ ਅਤੇ ਦੱਸਣਾ ਹੋਵੇ ਕਿ ਉਨ੍ਹਾਂ ਨੇ ਆਪਣਾ ਬੋਰੀਆ-ਬਿਸਤਰਾ ਚੁੱਕ ਕੇ ਅੱਗੇ ਤੁਰਨਾ ਹੈ, ਤਾਂ ਇਹ ਤੁਰ੍ਹੀਆਂ ਵਜਾਈਆਂ ਜਾਣ। ਜ਼ਬੂਰ 81:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੱਸਿਆ ਦੇ ਦਿਨ ਨਰਸਿੰਗਾ ਵਜਾਓ,+ਨਾਲੇ ਪੂਰਨਮਾਸੀ ਦੇ ਦਿਨ ਜਦੋਂ ਅਸੀਂ ਤਿਉਹਾਰ ਮਨਾਉਂਦੇ ਹਾਂ।+
2 “ਆਪਣੇ ਲਈ ਦੋ ਤੁਰ੍ਹੀਆਂ ਬਣਾ;+ ਤੂੰ ਇਹ ਤੁਰ੍ਹੀਆਂ ਚਾਂਦੀ ਨੂੰ ਹਥੌੜੇ ਨਾਲ ਕੁੱਟ ਕੇ ਬਣਾ। ਜਦੋਂ ਮੰਡਲੀ ਨੂੰ ਇਕੱਠਾ ਕਰਨਾ ਹੋਵੇ ਅਤੇ ਦੱਸਣਾ ਹੋਵੇ ਕਿ ਉਨ੍ਹਾਂ ਨੇ ਆਪਣਾ ਬੋਰੀਆ-ਬਿਸਤਰਾ ਚੁੱਕ ਕੇ ਅੱਗੇ ਤੁਰਨਾ ਹੈ, ਤਾਂ ਇਹ ਤੁਰ੍ਹੀਆਂ ਵਜਾਈਆਂ ਜਾਣ।