-
ਉਤਪਤ 48:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਇਸ ਲਈ ਉਸ ਦਿਨ ਯਾਕੂਬ ਨੇ ਉਨ੍ਹਾਂ ਨੂੰ ਬਰਕਤ ਦਿੰਦਿਆਂ ਕਿਹਾ:+
“ਜਦੋਂ ਵੀ ਇਜ਼ਰਾਈਲ ਦੇ ਲੋਕ ਬਰਕਤ ਦੇਣ, ਤਾਂ ਉਹ ਇਹ ਕਹਿ ਕੇ ਤੁਹਾਡਾ ਜ਼ਿਕਰ ਕਰਨ,
‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮ ਅਤੇ ਮਨੱਸ਼ਹ ਵਰਗਾ ਬਣਾਵੇ।’”
ਇਸ ਤਰ੍ਹਾਂ ਉਸ ਨੇ ਬਰਕਤ ਦੇਣ ਵੇਲੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਪਹਿਲਾਂ ਰੱਖਿਆ।
-