ਲੇਵੀਆਂ 23:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਯਹੋਵਾਹ ਤੁਹਾਨੂੰ ਜਿਹੜੇ ਤਿਉਹਾਰ ਮਨਾਉਣ ਲਈ ਕਹਿੰਦਾ ਹੈ,+ ਉਹ ਪਵਿੱਤਰ ਸਭਾਵਾਂ ਹਨ। ਤੁਸੀਂ ਇਨ੍ਹਾਂ ਤਿਉਹਾਰਾਂ ਦਾ ਐਲਾਨ ਕਰੋ।+ ਮੇਰੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਏ ਜਾਣ: ਬਿਵਸਥਾ ਸਾਰ 16:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।
2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਯਹੋਵਾਹ ਤੁਹਾਨੂੰ ਜਿਹੜੇ ਤਿਉਹਾਰ ਮਨਾਉਣ ਲਈ ਕਹਿੰਦਾ ਹੈ,+ ਉਹ ਪਵਿੱਤਰ ਸਭਾਵਾਂ ਹਨ। ਤੁਸੀਂ ਇਨ੍ਹਾਂ ਤਿਉਹਾਰਾਂ ਦਾ ਐਲਾਨ ਕਰੋ।+ ਮੇਰੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਏ ਜਾਣ:
16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।