-
ਯਹੋਸ਼ੁਆ 1:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਯਹੋਸ਼ੁਆ ਨੇ ਕਿਹਾ: 13 “ਯਹੋਵਾਹ ਦੇ ਸੇਵਕ ਮੂਸਾ ਦੇ ਉਸ ਹੁਕਮ ਨੂੰ ਯਾਦ ਰੱਖੋ ਜੋ ਉਸ ਨੇ ਤੁਹਾਨੂੰ ਦਿੱਤਾ ਸੀ:+ ‘ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਆਰਾਮ ਦਿੱਤਾ ਹੈ ਅਤੇ ਉਸ ਨੇ ਤੁਹਾਨੂੰ ਇਹ ਦੇਸ਼ ਦਿੱਤਾ ਹੈ। 14 ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ ਉਸ ਦੇਸ਼ ਵਿਚ ਵੱਸਣਗੇ ਜੋ ਮੂਸਾ ਨੇ ਤੁਹਾਨੂੰ ਯਰਦਨ ਦੇ ਇਸ ਪਾਸੇ* ਦਿੱਤਾ ਹੈ,+ ਪਰ ਤੁਸੀਂ ਸਾਰੇ ਤਾਕਤਵਰ ਯੋਧੇ+ ਆਪਣੇ ਭਰਾਵਾਂ ਦੇ ਅੱਗੇ-ਅੱਗੇ ਮੋਰਚਾ ਬੰਨ੍ਹ ਕੇ ਦਰਿਆ ਪਾਰ ਜਾਓ।+ ਤੁਸੀਂ ਉਦੋਂ ਤਕ ਉਨ੍ਹਾਂ ਦੀ ਮਦਦ ਕਰੋ
-