-
ਯਹੋਸ਼ੁਆ 12:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਦੇਸ਼ ਦੇ ਜਿਨ੍ਹਾਂ ਰਾਜਿਆਂ ਨੂੰ ਇਜ਼ਰਾਈਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦੇ ਦੇਸ਼ ਉੱਤੇ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਯਾਨੀ ਅਰਨੋਨ ਘਾਟੀ+ ਤੋਂ ਲੈ ਕੇ ਹਰਮੋਨ ਪਹਾੜ+ ਅਤੇ ਪੂਰਬ ਵੱਲ ਸਾਰੇ ਅਰਾਬਾਹ ਤਕ ਕਬਜ਼ਾ ਕੀਤਾ ਸੀ,+ ਉਹ ਰਾਜੇ ਇਹ ਹਨ: 2 ਅਮੋਰੀਆਂ ਦਾ ਰਾਜਾ ਸੀਹੋਨ+ ਜੋ ਹਸ਼ਬੋਨ ਵਿਚ ਰਹਿੰਦਾ ਸੀ ਅਤੇ ਉਹ ਅਰੋਏਰ+ ਤੋਂ ਰਾਜ ਕਰਦਾ ਸੀ ਜੋ ਅਰਨੋਨ ਘਾਟੀ+ ਦੇ ਕੰਢੇ ʼਤੇ ਸੀ। ਉਹ ਇਸ ਘਾਟੀ ਦੇ ਵਿਚਕਾਰੋਂ ਲੈ ਕੇ ਯਬੋਕ ਘਾਟੀ ਤਕ ਰਾਜ ਕਰਦਾ ਸੀ ਜੋ ਅੰਮੋਨੀਆਂ ਦੀ ਸਰਹੱਦ ਸੀ ਅਤੇ ਅੱਧਾ ਗਿਲਆਦ ਉਸ ਦੇ ਰਾਜ ਵਿਚ ਆਉਂਦਾ ਸੀ।
-