27 ਅਤੇ ਘਾਟੀ ਵਿਚ ਬੈਤ-ਹਾਰਮ, ਬੈਤ-ਨਿਮਰਾਹ,+ ਸੁੱਕੋਥ+ ਅਤੇ ਸਾਫੋਨ, ਹਸ਼ਬੋਨ ਦੇ ਰਾਜੇ ਸੀਹੋਨ+ ਦਾ ਬਾਕੀ ਬਚਿਆ ਰਾਜ ਜੋ ਕਿੰਨਰਥ ਝੀਲ+ ਦੇ ਦੱਖਣੀ ਸਿਰੇ ਤਕ ਯਰਦਨ ਦੇ ਪੂਰਬ ਵੱਲ ਸੀ ਤੇ ਇਸ ਦੀ ਸਰਹੱਦ ਯਰਦਨ ਸੀ। 28 ਇਹ ਗਾਦੀਆਂ ਦੇ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਇਨ੍ਹਾਂ ਦੇ ਪਿੰਡਾਂ ਸਮੇਤ ਉਨ੍ਹਾਂ ਦੀ ਵਿਰਾਸਤ ਸੀ।