ਕੂਚ 13:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਘੁਮਾ ਕੇ ਲਾਲ ਸਮੁੰਦਰ ਦੇ ਲਾਗੇ ਪੈਂਦੀ ਉਜਾੜ ਵਿੱਚੋਂ ਦੀ ਲੈ ਕੇ ਗਿਆ।+ ਪਰ ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਤਾਂ ਉਹ ਫ਼ੌਜੀਆਂ ਦੇ ਦਲਾਂ ਵਾਂਗ ਵਿਵਸਥਿਤ ਢੰਗ ਨਾਲ ਨਿਕਲੇ।
18 ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਘੁਮਾ ਕੇ ਲਾਲ ਸਮੁੰਦਰ ਦੇ ਲਾਗੇ ਪੈਂਦੀ ਉਜਾੜ ਵਿੱਚੋਂ ਦੀ ਲੈ ਕੇ ਗਿਆ।+ ਪਰ ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਤਾਂ ਉਹ ਫ਼ੌਜੀਆਂ ਦੇ ਦਲਾਂ ਵਾਂਗ ਵਿਵਸਥਿਤ ਢੰਗ ਨਾਲ ਨਿਕਲੇ।