ਗਿਣਤੀ 9:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਦੋਂ ਬੱਦਲ ਡੇਰੇ ਤੋਂ ਹਟਦਾ ਸੀ, ਤਾਂ ਇਜ਼ਰਾਈਲੀ ਉਸੇ ਵੇਲੇ ਉੱਥੋਂ ਤੁਰ ਪੈਂਦੇ ਸਨ।+ ਜਿਸ ਜਗ੍ਹਾ ਬੱਦਲ ਠਹਿਰਦਾ ਸੀ, ਇਜ਼ਰਾਈਲੀ ਉੱਥੇ ਤੰਬੂ ਲਾਉਂਦੇ ਸਨ।+
17 ਜਦੋਂ ਬੱਦਲ ਡੇਰੇ ਤੋਂ ਹਟਦਾ ਸੀ, ਤਾਂ ਇਜ਼ਰਾਈਲੀ ਉਸੇ ਵੇਲੇ ਉੱਥੋਂ ਤੁਰ ਪੈਂਦੇ ਸਨ।+ ਜਿਸ ਜਗ੍ਹਾ ਬੱਦਲ ਠਹਿਰਦਾ ਸੀ, ਇਜ਼ਰਾਈਲੀ ਉੱਥੇ ਤੰਬੂ ਲਾਉਂਦੇ ਸਨ।+