ਕੂਚ 12:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+ ਜ਼ਬੂਰ 78:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਅਖ਼ੀਰ ਉਸ ਨੇ ਮਿਸਰ ਦੇ ਸਾਰੇ ਜੇਠੇ ਬੱਚਿਆਂ ਨੂੰ ਮਾਰ ਸੁੱਟਿਆ,+ਹਾਮ ਦੇ ਤੰਬੂਆਂ ਵਿਚ ਪੈਦਾ ਹੋਏ ਪਹਿਲੇ ਬੱਚਿਆਂ ਨੂੰ।*
29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+
51 ਅਖ਼ੀਰ ਉਸ ਨੇ ਮਿਸਰ ਦੇ ਸਾਰੇ ਜੇਠੇ ਬੱਚਿਆਂ ਨੂੰ ਮਾਰ ਸੁੱਟਿਆ,+ਹਾਮ ਦੇ ਤੰਬੂਆਂ ਵਿਚ ਪੈਦਾ ਹੋਏ ਪਹਿਲੇ ਬੱਚਿਆਂ ਨੂੰ।*