-
ਕੂਚ 14:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ।+ ਫ਼ਿਰਊਨ ਦੇ ਸਾਰੇ ਰਥ, ਘੋੜਸਵਾਰ ਤੇ ਫ਼ੌਜੀ ਇਜ਼ਰਾਈਲੀਆਂ ਵੱਲ ਵਧਦੇ ਗਏ ਜਿਨ੍ਹਾਂ ਨੇ ਬਆਲ-ਸਫ਼ੋਨ ਸਾਮ੍ਹਣੇ, ਪੀਹਹੀਰੋਥ ਕੋਲ ਸਮੁੰਦਰ ਕੰਢੇ ਡੇਰਾ ਲਾਇਆ ਹੋਇਆ ਸੀ।
-