-
ਕੂਚ 16:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਏਲੀਮ ਤੋਂ ਤੁਰ ਪਈ ਅਤੇ ਸੀਨ ਦੀ ਉਜਾੜ ਵਿਚ ਆਈ+ ਜੋ ਏਲੀਮ ਅਤੇ ਸੀਨਈ ਦੇ ਵਿਚਕਾਰ ਸੀ। ਇੱਥੇ ਉਹ ਮਿਸਰ ਛੱਡਣ ਤੋਂ ਬਾਅਦ ਦੂਜੇ ਮਹੀਨੇ ਦੀ 15 ਤਾਰੀਖ਼ ਨੂੰ ਆਏ।
-