ਕੂਚ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਯਹੋਵਾਹ ਦੇ ਹੁਕਮ ਮੁਤਾਬਕ ਸੀਨ ਦੀ ਉਜਾੜ+ ਤੋਂ ਤੁਰ ਪਈ। ਉਹ ਥਾਂ-ਥਾਂ ਰੁਕੇ ਅਤੇ ਆਖ਼ਰਕਾਰ ਉਨ੍ਹਾਂ ਨੇ ਰਫੀਦੀਮ+ ਵਿਚ ਡੇਰਾ ਲਾਇਆ।+ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ। ਕੂਚ 17:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਅਮਾਲੇਕੀਆਂ+ ਨੇ ਆ ਕੇ ਰਫੀਦੀਮ ਵਿਚ ਇਜ਼ਰਾਈਲੀਆਂ ਨਾਲ ਲੜਾਈ ਕੀਤੀ।+
17 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਯਹੋਵਾਹ ਦੇ ਹੁਕਮ ਮੁਤਾਬਕ ਸੀਨ ਦੀ ਉਜਾੜ+ ਤੋਂ ਤੁਰ ਪਈ। ਉਹ ਥਾਂ-ਥਾਂ ਰੁਕੇ ਅਤੇ ਆਖ਼ਰਕਾਰ ਉਨ੍ਹਾਂ ਨੇ ਰਫੀਦੀਮ+ ਵਿਚ ਡੇਰਾ ਲਾਇਆ।+ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।