ਗਿਣਤੀ 20:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਹਿਲੇ ਮਹੀਨੇ ਇਜ਼ਰਾਈਲ ਦੀ ਪੂਰੀ ਮੰਡਲੀ ਸਿਨ ਦੀ ਉਜਾੜ ਵਿਚ ਆਈ ਅਤੇ ਲੋਕ ਕਾਦੇਸ਼ ਵਿਚ ਰਹਿਣ ਲੱਗ ਪਏ।+ ਉੱਥੇ ਮਿਰੀਅਮ+ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਸ ਨੂੰ ਦਫ਼ਨਾਇਆ ਗਿਆ। ਗਿਣਤੀ 27:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਕਿਉਂਕਿ ਜਦੋਂ ਸਿਨ ਦੀ ਉਜਾੜ ਵਿਚ ਮੰਡਲੀ ਨੇ ਮੇਰੇ ਨਾਲ ਝਗੜਾ ਕੀਤਾ ਸੀ, ਤਾਂ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਨ੍ਹਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ (ਮਰੀਬਾਹ ਦੇ ਪਾਣੀ+ ਸਿਨ ਦੀ ਉਜਾੜ+ ਵਿਚ ਕਾਦੇਸ਼+ ਵਿਚ ਹਨ।)” ਬਿਵਸਥਾ ਸਾਰ 32:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਕਿਉਂਕਿ ਤੁਸੀਂ ਦੋਵਾਂ ਨੇ ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਰੀਬਾਹ ਦੇ ਪਾਣੀਆਂ ਕੋਲ ਮੇਰੇ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਈ+ ਅਤੇ ਇਜ਼ਰਾਈਲੀਆਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ ਯਹੋਸ਼ੁਆ 15:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੂਦਾਹ ਦੇ ਗੋਤ ਦੇ ਘਰਾਣਿਆਂ ਨੂੰ ਜੋ ਜ਼ਮੀਨ ਦਿੱਤੀ ਗਈ,*+ ਉਹ ਅਦੋਮ+ ਦੀ ਸਰਹੱਦ, ਸਿਨ ਦੀ ਉਜਾੜ ਅਤੇ ਨੇਗੇਬ ਦੇ ਦੱਖਣੀ ਸਿਰੇ ਤਕ ਸੀ।
20 ਪਹਿਲੇ ਮਹੀਨੇ ਇਜ਼ਰਾਈਲ ਦੀ ਪੂਰੀ ਮੰਡਲੀ ਸਿਨ ਦੀ ਉਜਾੜ ਵਿਚ ਆਈ ਅਤੇ ਲੋਕ ਕਾਦੇਸ਼ ਵਿਚ ਰਹਿਣ ਲੱਗ ਪਏ।+ ਉੱਥੇ ਮਿਰੀਅਮ+ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਸ ਨੂੰ ਦਫ਼ਨਾਇਆ ਗਿਆ।
14 ਕਿਉਂਕਿ ਜਦੋਂ ਸਿਨ ਦੀ ਉਜਾੜ ਵਿਚ ਮੰਡਲੀ ਨੇ ਮੇਰੇ ਨਾਲ ਝਗੜਾ ਕੀਤਾ ਸੀ, ਤਾਂ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਨ੍ਹਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ (ਮਰੀਬਾਹ ਦੇ ਪਾਣੀ+ ਸਿਨ ਦੀ ਉਜਾੜ+ ਵਿਚ ਕਾਦੇਸ਼+ ਵਿਚ ਹਨ।)”
51 ਕਿਉਂਕਿ ਤੁਸੀਂ ਦੋਵਾਂ ਨੇ ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਰੀਬਾਹ ਦੇ ਪਾਣੀਆਂ ਕੋਲ ਮੇਰੇ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਈ+ ਅਤੇ ਇਜ਼ਰਾਈਲੀਆਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+
15 ਯਹੂਦਾਹ ਦੇ ਗੋਤ ਦੇ ਘਰਾਣਿਆਂ ਨੂੰ ਜੋ ਜ਼ਮੀਨ ਦਿੱਤੀ ਗਈ,*+ ਉਹ ਅਦੋਮ+ ਦੀ ਸਰਹੱਦ, ਸਿਨ ਦੀ ਉਜਾੜ ਅਤੇ ਨੇਗੇਬ ਦੇ ਦੱਖਣੀ ਸਿਰੇ ਤਕ ਸੀ।