53 “ਇਨ੍ਹਾਂ ਸਾਰਿਆਂ ਨੂੰ ਨਾਵਾਂ ਦੀ ਇਸ ਸੂਚੀ ਅਨੁਸਾਰ ਦੇਸ਼ ਵਿਚ ਵਿਰਾਸਤ ਵਜੋਂ ਜ਼ਮੀਨ ਦਿੱਤੀ ਜਾਵੇ।+ 54 ਵੱਡੇ ਸਮੂਹਾਂ ਨੂੰ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦਿੱਤੀ ਜਾਵੇ।+ ਹਰ ਸਮੂਹ ਨੂੰ ਸੂਚੀ ਵਿਚ ਦਰਜ ਲੋਕਾਂ ਦੀ ਗਿਣਤੀ ਮੁਤਾਬਕ ਹੀ ਜ਼ਮੀਨ ਵਿਰਾਸਤ ਵਿਚ ਦਿੱਤੀ ਜਾਵੇ।