ਕੂਚ 23:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+ ਯਹੋਸ਼ੁਆ 15:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੂਦਾਹ ਦੇ ਗੋਤ ਦੇ ਘਰਾਣਿਆਂ ਨੂੰ ਜੋ ਜ਼ਮੀਨ ਦਿੱਤੀ ਗਈ,*+ ਉਹ ਅਦੋਮ+ ਦੀ ਸਰਹੱਦ, ਸਿਨ ਦੀ ਉਜਾੜ ਅਤੇ ਨੇਗੇਬ ਦੇ ਦੱਖਣੀ ਸਿਰੇ ਤਕ ਸੀ। ਯਹੋਸ਼ੁਆ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅੱਗੋਂ ਇਹ ਸਰਹੱਦ ਅਸਮੋਨ+ ਤੋਂ ਲੈ ਕੇ ਮਿਸਰ ਵਾਦੀ*+ ਤਕ ਜਾਂਦੀ ਸੀ ਅਤੇ ਸਾਗਰ* ʼਤੇ ਖ਼ਤਮ ਹੁੰਦੀ ਸੀ। ਇਹ ਉਨ੍ਹਾਂ ਦੀ ਦੱਖਣੀ ਸਰਹੱਦ ਸੀ।
31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+
15 ਯਹੂਦਾਹ ਦੇ ਗੋਤ ਦੇ ਘਰਾਣਿਆਂ ਨੂੰ ਜੋ ਜ਼ਮੀਨ ਦਿੱਤੀ ਗਈ,*+ ਉਹ ਅਦੋਮ+ ਦੀ ਸਰਹੱਦ, ਸਿਨ ਦੀ ਉਜਾੜ ਅਤੇ ਨੇਗੇਬ ਦੇ ਦੱਖਣੀ ਸਿਰੇ ਤਕ ਸੀ।
4 ਅੱਗੋਂ ਇਹ ਸਰਹੱਦ ਅਸਮੋਨ+ ਤੋਂ ਲੈ ਕੇ ਮਿਸਰ ਵਾਦੀ*+ ਤਕ ਜਾਂਦੀ ਸੀ ਅਤੇ ਸਾਗਰ* ʼਤੇ ਖ਼ਤਮ ਹੁੰਦੀ ਸੀ। ਇਹ ਉਨ੍ਹਾਂ ਦੀ ਦੱਖਣੀ ਸਰਹੱਦ ਸੀ।