ਯਹੋਸ਼ੁਆ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+ ਯਹੋਸ਼ੁਆ 15:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।
4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+
12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।