ਗਿਣਤੀ 13:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ ਉਹ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ+ ਤੋਂ ਲੈ ਕੇ ਲੇਬੋ-ਹਮਾਥ*+ ਦੇ ਨੇੜੇ ਰਹੋਬ+ ਤਕ ਦੇਸ਼ ਦੀ ਜਾਸੂਸੀ ਕੀਤੀ। 2 ਰਾਜਿਆਂ 14:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਸ ਨੇ ਲੇਬੋ-ਹਮਾਥ*+ ਤੋਂ ਲੈ ਕੇ ਅਰਾਬਾਹ ਦੇ ਸਮੁੰਦਰ*+ ਤਕ ਇਜ਼ਰਾਈਲ ਦੇ ਸਾਰੇ ਇਲਾਕੇ ਨੂੰ ਵਾਪਸ ਲੈ ਲਿਆ। ਇਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਗਥ-ਹੇਫਰ+ ਵਿਚ ਰਹਿਣ ਵਾਲੇ ਆਪਣੇ ਸੇਵਕ ਯੂਨਾਹ+ ਨਬੀ ਰਾਹੀਂ ਕਿਹਾ ਸੀ ਜੋ ਅਮਿੱਤਈ ਦਾ ਪੁੱਤਰ ਸੀ।
21 ਇਸ ਲਈ ਉਹ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ+ ਤੋਂ ਲੈ ਕੇ ਲੇਬੋ-ਹਮਾਥ*+ ਦੇ ਨੇੜੇ ਰਹੋਬ+ ਤਕ ਦੇਸ਼ ਦੀ ਜਾਸੂਸੀ ਕੀਤੀ।
25 ਉਸ ਨੇ ਲੇਬੋ-ਹਮਾਥ*+ ਤੋਂ ਲੈ ਕੇ ਅਰਾਬਾਹ ਦੇ ਸਮੁੰਦਰ*+ ਤਕ ਇਜ਼ਰਾਈਲ ਦੇ ਸਾਰੇ ਇਲਾਕੇ ਨੂੰ ਵਾਪਸ ਲੈ ਲਿਆ। ਇਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਗਥ-ਹੇਫਰ+ ਵਿਚ ਰਹਿਣ ਵਾਲੇ ਆਪਣੇ ਸੇਵਕ ਯੂਨਾਹ+ ਨਬੀ ਰਾਹੀਂ ਕਿਹਾ ਸੀ ਜੋ ਅਮਿੱਤਈ ਦਾ ਪੁੱਤਰ ਸੀ।