-
ਗਿਣਤੀ 22:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਫਿਰ ਇਜ਼ਰਾਈਲੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਤੰਬੂ ਲਾਏ ਅਤੇ ਦਰਿਆ ਦੇ ਦੂਸਰੇ ਪਾਸੇ ਯਰੀਹੋ ਸ਼ਹਿਰ ਸੀ।+
-
-
ਗਿਣਤੀ 36:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਉਹ ਹੁਕਮ ਅਤੇ ਕਾਨੂੰਨ ਹਨ ਜੋ ਯਹੋਵਾਹ ਨੇ ਮੂਸਾ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਦਿੱਤੇ ਸਨ ਜਦੋਂ ਉਹ ਯਰੀਹੋ ਦੇ ਨੇੜੇ ਯਰਦਨ ਦਰਿਆ ਲਾਗੇ ਮੋਆਬ ਦੀ ਉਜਾੜ ਵਿਚ ਸਨ।+
-