2 “ਇਜ਼ਰਾਈਲੀਆਂ ਨੂੰ ਕਹਿ, ‘ਆਪਣੇ ਲਈ ਪਨਾਹ ਦੇ ਸ਼ਹਿਰ+ ਚੁਣ ਲਓ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਮੂਸਾ ਰਾਹੀਂ ਗੱਲ ਕੀਤੀ ਸੀ 3 ਤਾਂਕਿ ਉਹ ਖ਼ੂਨੀ ਜਿਸ ਤੋਂ ਅਣਜਾਣੇ ਵਿਚ ਜਾਂ ਗ਼ਲਤੀ ਨਾਲ ਕਿਸੇ ਦਾ ਖ਼ੂਨ ਹੋ ਜਾਵੇ, ਭੱਜ ਕੇ ਉੱਥੇ ਜਾ ਸਕੇ। ਇਹ ਸ਼ਹਿਰ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਬਚਣ ਲਈ ਤੁਹਾਡੇ ਵਾਸਤੇ ਪਨਾਹ ਠਹਿਰਨਗੇ।+