ਕੂਚ 27:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਵੇਦੀ ਤੋਂ ਸੁਆਹ* ਚੁੱਕਣ ਲਈ ਬਾਲਟੀਆਂ ਬਣਾਈਂ। ਨਾਲੇ ਬੇਲਚੇ, ਕਟੋਰੇ, ਕਾਂਟੇ ਅਤੇ ਅੱਗ ਚੁੱਕਣ ਵਾਲੇ ਕੜਛੇ ਵੀ ਬਣਾਈਂ। ਤੂੰ ਇਹ ਸਾਰੇ ਭਾਂਡੇ ਤਾਂਬੇ ਦੇ ਬਣਾਈਂ।+
3 ਤੂੰ ਵੇਦੀ ਤੋਂ ਸੁਆਹ* ਚੁੱਕਣ ਲਈ ਬਾਲਟੀਆਂ ਬਣਾਈਂ। ਨਾਲੇ ਬੇਲਚੇ, ਕਟੋਰੇ, ਕਾਂਟੇ ਅਤੇ ਅੱਗ ਚੁੱਕਣ ਵਾਲੇ ਕੜਛੇ ਵੀ ਬਣਾਈਂ। ਤੂੰ ਇਹ ਸਾਰੇ ਭਾਂਡੇ ਤਾਂਬੇ ਦੇ ਬਣਾਈਂ।+