ਗਿਣਤੀ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆ ਕੇ ਗਵਾਹੀ ਦੇ ਸੰਦੂਕ ਕੋਲ ਲੱਗਾ ਪਰਦਾ+ ਲਾਹੁਣ ਅਤੇ ਉਸ ਨਾਲ ਇਸ ਸੰਦੂਕ+ ਨੂੰ ਢਕ ਦੇਣ।
5 ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆ ਕੇ ਗਵਾਹੀ ਦੇ ਸੰਦੂਕ ਕੋਲ ਲੱਗਾ ਪਰਦਾ+ ਲਾਹੁਣ ਅਤੇ ਉਸ ਨਾਲ ਇਸ ਸੰਦੂਕ+ ਨੂੰ ਢਕ ਦੇਣ।