-
ਕੂਚ 30:23-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਫਿਰ ਤੂੰ ਵਧੀਆ ਤੋਂ ਵਧੀਆ ਖ਼ੁਸ਼ਬੂਦਾਰ ਮਸਾਲੇ ਲਈਂ: 500 ਸ਼ੇਕੇਲ ਸਖ਼ਤ ਹੋ ਚੁੱਕਾ ਗੰਧਰਸ, ਉਸ ਤੋਂ ਅੱਧੀ ਮਾਤਰਾ ਯਾਨੀ 250 ਸ਼ੇਕੇਲ ਸੁਗੰਧਿਤ ਦਾਲਚੀਨੀ, 250 ਸ਼ੇਕੇਲ ਸੁਗੰਧਿਤ ਕੁਸਾ 24 ਅਤੇ 500 ਸ਼ੇਕੇਲ ਦਾਲਚੀਨੀ ਲਈਂ ਜੋ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਹੋਵੇ।+ ਨਾਲੇ ਇਕ ਹੀਨ* ਜ਼ੈਤੂਨ ਦਾ ਤੇਲ ਲਈਂ। 25 ਤੂੰ ਇਨ੍ਹਾਂ ਤੋਂ ਪਵਿੱਤਰ ਤੇਲ ਬਣਾਈਂ; ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਇਹ ਤੇਲ ਬਣਾਇਆ ਜਾਵੇ।+ ਇਹ ਪਵਿੱਤਰ ਤੇਲ ਹੈ।
-