-
ਗਿਣਤੀ 3:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਡੇਰੇ ਵਿਚ ਗੇਰਸ਼ੋਨ ਦੇ ਪੁੱਤਰਾਂ ਨੂੰ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ:+ ਮੰਡਲੀ ਦਾ ਤੰਬੂ,+ ਇਸ ਨੂੰ ਢਕਣ ਵਾਲੇ ਪਰਦੇ,+ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ 26 ਡੇਰੇ ਅਤੇ ਵੇਦੀ ਦੇ ਆਲੇ-ਦੁਆਲੇ ਲੱਗੀ ਵਿਹੜੇ ਦੀ ਵਾੜ ਦੇ ਪਰਦੇ,+ ਵਿਹੜੇ ਦੇ ਦਰਵਾਜ਼ੇ ʼਤੇ ਲੱਗਾ ਪਰਦਾ+ ਅਤੇ ਇਸ ਦੀਆਂ ਰੱਸੀਆਂ। ਗੇਰਸ਼ੋਨੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।
-