-
ਗਿਣਤੀ 3:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਗੇਰਸ਼ੋਨ ਤੋਂ ਲਿਬਨੀਆਂ ਦਾ ਪਰਿਵਾਰ+ ਅਤੇ ਸ਼ਿਮਈਆਂ ਦਾ ਪਰਿਵਾਰ ਬਣਿਆ। ਇਹ ਗੇਰਸ਼ੋਨੀਆਂ ਦੇ ਪਰਿਵਾਰ ਸਨ।
-
-
ਗਿਣਤੀ 3:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਗੇਰਸ਼ੋਨੀਆਂ ਦੇ ਪਰਿਵਾਰਾਂ ਨੇ ਪੱਛਮ ਵਿਚ ਡੇਰੇ ਦੇ ਪਿਛਲੇ ਪਾਸੇ ਆਪਣੇ ਤੰਬੂ ਲਾਏ ਸਨ।+
-