-
ਗਿਣਤੀ 3:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਕਹਾਥ ਦੇ ਪੁੱਤਰਾਂ ਦੇ ਨਾਂ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ+ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।
-
-
ਗਿਣਤੀ 3:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਕਹਾਥ ਤੋਂ ਅਮਰਾਮੀਆਂ ਦਾ ਪਰਿਵਾਰ, ਯਿਸਹਾਰੀਆਂ ਦਾ ਪਰਿਵਾਰ, ਹਬਰੋਨੀਆਂ ਦਾ ਪਰਿਵਾਰ ਅਤੇ ਉਜ਼ੀਏਲੀਆਂ ਦਾ ਪਰਿਵਾਰ ਬਣਿਆ। ਇਹ ਕਹਾਥੀਆਂ ਦੇ ਪਰਿਵਾਰ ਸਨ।+
-