27 ਕਹਾਥ ਤੋਂ ਅਮਰਾਮੀਆਂ ਦਾ ਪਰਿਵਾਰ, ਯਿਸਹਾਰੀਆਂ ਦਾ ਪਰਿਵਾਰ, ਹਬਰੋਨੀਆਂ ਦਾ ਪਰਿਵਾਰ ਅਤੇ ਉਜ਼ੀਏਲੀਆਂ ਦਾ ਪਰਿਵਾਰ ਬਣਿਆ। ਇਹ ਕਹਾਥੀਆਂ ਦੇ ਪਰਿਵਾਰ ਸਨ।+ 28 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 8,600 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। ਕਹਾਥੀਆਂ ਨੂੰ ਪਵਿੱਤਰ ਸਥਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।+