ਗਿਣਤੀ 3:33, 34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਮਰਾਰੀ ਤੋਂ ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ ਬਣਿਆ। ਇਹ ਮਰਾਰੀਆਂ ਦੇ ਪਰਿਵਾਰ ਸਨ।+ 34 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 6,200 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ।+
33 ਮਰਾਰੀ ਤੋਂ ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ ਬਣਿਆ। ਇਹ ਮਰਾਰੀਆਂ ਦੇ ਪਰਿਵਾਰ ਸਨ।+ 34 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 6,200 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ।+